ਸਾਹਿਤਕ ਇੰਟਰਨੈੱਟ ਮੈਗਜ਼ੀਨ "ਸ਼ਬਦ ਸਾਂਝ" 'ਤੇ ਆਪਜੀ ਦਾ ਨਿੱਘਾ ਸਵਾਗਤ ਹੈ । ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇਹ ਇੱਕ ਨਿਮਾਣਾ ਜਿਹਾ ਉੱਦਮ ਹੈ । "ਸ਼ਬਦ ਸਾਂਝ" ਦਾ ਕਿਸੇ ਵੀ ਰਾਜਨੀਤਿਕ, ਵਪਾਰਿਕ ਜਾਂ ਧਾਰਮਿਕ ਸੰਸਥਾ ਨਾਲ ਕੋਈ ਸਿੱਧਾ ਜਾਂ ਅਸਿੱਧਾ ਸੰਬੰਧ ਨਹੀਂ ਹੈ । ਆਪ ਜੀ ਦੇ ਹੁੰਗਾਰੇ ਦੀ ਭਰਪੂਰ ਆਸ ਰਹੇਗੀ ।
ਸ਼ਬਦਾਂ ਦੀ ਥੁੜ ਮਹਸੂਸ ਹੁੰਦੀ ਏ ..............ਜਦੋ ਵੀ ਮੈ ਥੋਡੇ ਜਾਦੂ ਭਰੇ ਹਥਾਂ ਨਾਲ ਓਕੇਰੇ ਰੰਗਾ ਨੂੰ ਆਪਣੇ ਮਨ ਅੰਦਰ ਵਸੇ ਆਕਾਰ ਦੇ ਕੇ ਪ੍ਰਸ਼ੰਸਾ ਕਰਨ ਦੀ ਕੋਸ਼ਿਸ਼ ਕਰਦਾਂ.........ਵੱਡੇ ਭਰਾਵਾ ਬਸ ਇੰਨਾ ਹੀ ਕਿਹ ਸਕਦਾਂ .....ਵਾਹੇਗੁਰੁ ਦੀ ਬਹੁਤ ਬਖਸ਼ਿਸ਼ ਹੈ ...........ਤੇ ਹਮੇਸ਼ਾਂ ਇੱਦਾਂ ਹੀ ਰਹੇ.........

ReplyDelete